ਮਾਵਾਂ ਠੰਡੀਆਂ ਛਾਵਾਂ 10 World war 1 (1914-1918) ਅੱਜ ਇਕ ਯਾਦ ਸ਼ਹੀਦਾ ਦੇ ਨਾਮ ਜੌ ਪਹਲੀ ਵੱਡੀ ਜੰਗ ਜੌ ਸਮੁੰਦਰੋ ਪਾਰ ਹੋਈ, ਦੋਵੇਂ WW 1 ਤੇ WW 2 ਦਾ ਜਿੰਮੇਵਾਰ ਜਰਮਨੀ ਸੀ ਉਸ ਵੇਲੇ ਇਸ ਦਾ ਨਾਮ Great Germany ਸੀ ਦੇਸ਼ੀ ਭਾਸ਼ਾ ਵਿੱਚ ਇਕ ਪਾਸੇ ਸ਼ੇਰ ਦੁਸਰੇ ਪਾਸੇ ਭੇੜਾ(ਕਮਜੋਰ ਮੁਲਖ)ਅਮਰੀਕਾ ਦੂਰ ਸੀ ਜਰਮਨ ਨੇ ਪੋਲੈਂਡ ਤੇ ਤੀਸਰਾ ਕਬਜਾ ਜਦੋਂ ਕੀਤਾ ਜੰਗ ਸ਼ੁਰੂ ਹੋ ਗਈ ਇਕ ਪਾਸੇ ਇੰਗਲੈਂਡ ਤੇ ਮਿੱਤਰ ਮੁਲਖ ਦੁਸਰੇ ਪਾਸੇ germany ਤੇ ਮਿੱਤਰ ਮੁਲਖ ਇੰਗਲੈਂਡ ਦਾ ਇਸ ਵਕਤ ਵੱਡੇ ਛੋਟੇ45-50 ਮੁਲਖਾ ਤੇ ਰਾਜ ਸੀ ਨਤੀਜੇ, germany ਨੂੰ ਹਦ ਤੂੰ ਜਿਆਦਾ ਕੁੱਟਿਆ ਤੇ ਬੇਸ਼ਰਮੀ ਨਾਲ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਜਿਸ ਨਾਲ garmany ਵਿੱਚ ਅਣਖ ਜਾਗ ਪਈ ਅਣਖ ਜਗਾਉਣ ਵਾਲਾ ਹਿਟਲਰ ਸੀ ਦੂਸਰੇ ਜੰਗ ਦੀ ਤਿਆਰੀ Do or Die ਪੂਰੇ ਯੂਰੋਪ ਵਿੱਚ ਮਾਵਾਂ ਨੇ ਵੱਧ ਤੂੰ ਵਧ ਬੱਚੇ ਜੰਮਣੇ ਸ਼ੁਰੂ ਕਰ ਦਿੱਤੇ ਮਾਵਾਂ ਚ ਮੁਕਾਬਲੇ ਸ਼ੁਰੂ ਹੋ ਗਏ ਮੇਰੇ ਪੁੱਤਰ ਇਨੇ ਫੌਜ ਵਿੱਚ ਹਦ ਉਸ ਵੇਲੇ ਮੁਕ ਗਈ ਜਦੋਂ ਮਾਵਾਂ ਨੇ ਆਪਣੇ ਪਤੀ ਤੇ ਪਿਓ ਨੂੰ ਲੜਾਈ ਵਿੱਚ ਰੱਖ ਦਿੱਤਾ ਜਵਾਨ ਧੀਆਂ ਭੈਣਾਂ ਨੇ ਆਪਣੇ ਗਹਿਣੇ ਤੇ ਅਪਣੇ ਮੱਥੇ ਉਤੇ ਤੋਪਾ ਬੰਦੁਖਾ ਤਲਵਾੜਾ ਦੇ ਟਾਟੂ ਖੁਦਵਾਏ ਪੂਰੇ ਯੂਰੋਪ ਵਿੱਚ ਦੇਸ਼ ਭਗਤੀ ਦੀ ਲਹਿਰ ਸਭ ਮਰ ਮਿਟਣ ਵਾਸਤੇ ਤਿਆਰ ਇਸ ਵਕਤ ਸਾਡੇ ਦੇਸ਼ ਤੇ ਇੰਗਲੈਂਡ ਦਾ ਰਾਜ ਸੀ ਅਪਣੇ ਦੇਸ਼ ਦੀ...