World war1and panjab
ਮਾਵਾਂ ਠੰਡੀਆਂ ਛਾਵਾਂ 10
World war 1 (1914-1918)
ਅੱਜ ਇਕ ਯਾਦ ਸ਼ਹੀਦਾ ਦੇ ਨਾਮ ਜੌ ਪਹਲੀ ਵੱਡੀ ਜੰਗ ਜੌ ਸਮੁੰਦਰੋ ਪਾਰ ਹੋਈ, ਦੋਵੇਂ WW 1 ਤੇ WW 2 ਦਾ ਜਿੰਮੇਵਾਰ ਜਰਮਨੀ ਸੀ ਉਸ ਵੇਲੇ ਇਸ ਦਾ ਨਾਮ Great Germany ਸੀ ਦੇਸ਼ੀ ਭਾਸ਼ਾ ਵਿੱਚ ਇਕ ਪਾਸੇ ਸ਼ੇਰ ਦੁਸਰੇ ਪਾਸੇ ਭੇੜਾ(ਕਮਜੋਰ ਮੁਲਖ)ਅਮਰੀਕਾ ਦੂਰ ਸੀ ਜਰਮਨ ਨੇ ਪੋਲੈਂਡ ਤੇ ਤੀਸਰਾ ਕਬਜਾ ਜਦੋਂ ਕੀਤਾ ਜੰਗ ਸ਼ੁਰੂ ਹੋ ਗਈ ਇਕ ਪਾਸੇ ਇੰਗਲੈਂਡ ਤੇ ਮਿੱਤਰ ਮੁਲਖ ਦੁਸਰੇ ਪਾਸੇ germany ਤੇ ਮਿੱਤਰ ਮੁਲਖ ਇੰਗਲੈਂਡ ਦਾ ਇਸ ਵਕਤ ਵੱਡੇ ਛੋਟੇ45-50 ਮੁਲਖਾ ਤੇ ਰਾਜ ਸੀ ਨਤੀਜੇ, germany ਨੂੰ ਹਦ ਤੂੰ ਜਿਆਦਾ ਕੁੱਟਿਆ ਤੇ ਬੇਸ਼ਰਮੀ ਨਾਲ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਜਿਸ ਨਾਲ garmany ਵਿੱਚ ਅਣਖ ਜਾਗ ਪਈ ਅਣਖ ਜਗਾਉਣ ਵਾਲਾ ਹਿਟਲਰ ਸੀ ਦੂਸਰੇ ਜੰਗ ਦੀ ਤਿਆਰੀ Do or Die ਪੂਰੇ ਯੂਰੋਪ ਵਿੱਚ ਮਾਵਾਂ ਨੇ ਵੱਧ ਤੂੰ ਵਧ ਬੱਚੇ ਜੰਮਣੇ ਸ਼ੁਰੂ ਕਰ ਦਿੱਤੇ ਮਾਵਾਂ ਚ ਮੁਕਾਬਲੇ ਸ਼ੁਰੂ ਹੋ ਗਏ ਮੇਰੇ ਪੁੱਤਰ ਇਨੇ ਫੌਜ ਵਿੱਚ ਹਦ ਉਸ ਵੇਲੇ ਮੁਕ ਗਈ ਜਦੋਂ ਮਾਵਾਂ ਨੇ ਆਪਣੇ ਪਤੀ ਤੇ ਪਿਓ ਨੂੰ ਲੜਾਈ ਵਿੱਚ ਰੱਖ ਦਿੱਤਾ ਜਵਾਨ ਧੀਆਂ ਭੈਣਾਂ ਨੇ ਆਪਣੇ ਗਹਿਣੇ ਤੇ ਅਪਣੇ ਮੱਥੇ ਉਤੇ ਤੋਪਾ ਬੰਦੁਖਾ ਤਲਵਾੜਾ ਦੇ ਟਾਟੂ ਖੁਦਵਾਏ ਪੂਰੇ ਯੂਰੋਪ ਵਿੱਚ ਦੇਸ਼ ਭਗਤੀ ਦੀ ਲਹਿਰ ਸਭ ਮਰ ਮਿਟਣ ਵਾਸਤੇ ਤਿਆਰ ਇਸ ਵਕਤ ਸਾਡੇ ਦੇਸ਼ ਤੇ ਇੰਗਲੈਂਡ ਦਾ ਰਾਜ ਸੀ ਅਪਣੇ ਦੇਸ਼ ਦੀ 1913 ਵਿੱਚtotal ਫੌਜ ਰੈਗੂਲਰ (ਪੱਕੀ )250000+ territorial ਅਪਣੇ ਇਲਾਕੇ ਵਾਲੀ ਫੌਜ 250000+Reserved 200000=7 lakh trained jawan ਪੂਰੇ ਹਿੰਦੁਸਤਾਨ ਵਿੱਚੋ , 07ਲੱਖ ਵਿੱਚੋ 4ਲੱਖ ਪੰਜਾਬ ਦੇ (ਹਿੰਦੂ,ਮੁਸਲਿਮ ਤੇ ਸਿੱਖ) ਕਲੇ ਸਿੱਖ 1,36000 WW1 ਦੀ ਲੜਾਈ ਵਿੱਚ ਸ਼ਾਮਿਲ, ਐਮਰਜੈਂਸੀ ਭਰਤੀ ਹੋਈ ਫੌਜ 10ਲੱਖ ਹੋ ਗਈ 60% ਪੰਜਾਬ ਦੀ ਫੌਜ ਨੇ ਜੰਗ ਲੜੀ, ਮੇਰਾ ਦਾਦਾ ਜੀ ਵੀ 1914 ਦਾ ਭਰਤੀ ਹੈ ponior coy, pension book ਤੇ ਲਿਖਿਆ ਹੋਇਆ ਹੈ ਇਸ ਵੇਲੇ ਸਿੱਖਾਂ ਨੂੰ ਪਿੰਡ ਦਾ ਲੰਬਰਦਾਰ ਹੀ ਭਾਰਤੀ ਕਰ ਦੇਂਦਾ ਸੀ ਇਹ ਜੰਗ ਪੰਜ ਸਾਲ ਚਲੀ ਇੰਗਲੈਡ ਜਿੱਤ ਗਿਆ ਪੰਜਾਬ ਦਾ ਪੂਰੀ ਦੁਨੀਆ ਵਿੱਚ ਰੌਬ ਬੈਠ ਗਿਆ ਲੜਾਈ ਵਿੱਚ total ਸ਼ਹੀਦ ਸਭ ਮਿਲਾ ਕੇ civilian,volunteer ਤੇ ਫੌਜੀ,ਲਗਭਗ 83 ਹਜਾਰ ਸ਼ਹੀਦ ਹੋਏ ਕਲੇ ਫੌਜੀ 34252 ਜਿਨਾ ਵਿੱਚੋ ਕਲੇ ਸਿੱਖ 8000ਸਨ ਇਹ ਉੱਹ ਵੇਲਾ ਸੀ ਜਦੋਂ ਮਾਵਾਂ 24 ਘੰਟੇ ਕਾਵਾਂ ਦਿਆ ਗਲਾ ਕਰਦਿਆਂ ਸਨ ਕੀਤੋ ਬੋਲ ਚੰਦਰਿਆ ਕਾਂਵਾ,ਚਿੱਠੀ ਦਾ ਪੂਰਾ ਬੰਦੋਬਸਤ ਨਹੀਂ ਸੀ ਇਥੇ ਗੱਲ ਯਾਦ ਰੱਖਣ ਵਾਲੀ ਹੈ ਗੋਰੇ,ਅਪਣੇ ਫੌਜੀ ਦਾ ਬਹੁਤ ਧਿਆਨ ਰੱਖਦੇ ਸੀ Dc ਇਕ ਹਫਤੇ ਵਿੱਚ ਫੌਜੀ ਦਾ ਕੋਈ ਵੀ ਦੁੱਖ ਹੱਲ ਕਰ ਦਿੰਦੇ ਸੀ ਖਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਸਿੱਖ ਪਲਟਣ ਵਿੱਚ ਹੁੰਦਾ ਸੀ ਅੱਜ ਵੀ ਹੈ,ਪਗੜੀ ਨੂੰ ਤੇ ਦਾੜ੍ਹੀ ਨੂੰ ਸੰਭਾਲ ਕੇ ਰੱਖਣਾ ਸਿੱਖ ਨੂੰ ਵਿਸ਼ੇਸ਼ ਗੋਰੇ ਦੇ ਹੁਕਮ ਸਨ ਇਸ ਦੀ ਪਰੇਡ ਉਂਦੀ ਸੀ ਪੱਗ ਕਿਵੇਂ ਬਣਨੀ ਹੈ ਵਾਲ ਦਾੜ੍ਹੀ ਵੜਨ ਤੇ ਸਜ਼ਾ ਹੁੰਦੀ ਸੀ ਸਿੱਖ ਫੌਜੀਆਂ ਉਪਰ ਗੋਰਿਆਂ ਦਾ ਭਰੋਸਾ ਬਹੁਤ ਸੀ ਬਾਦ ਵਿੱਚ ਪੰਜਾਬੀਆਂ ਨੂੰ ਬਾਹਰ ਜਾਣ ਦੀ ਖੁੱਲੀ ਛੁੱਟੀ ਇਸੇ ਕਰ ਕੇ ਮਿਲੀ ਪੰਜਾਬੀ ਖਾਸ ਕਰਕੇ ਸਿੱਖ ਦੁਨੀਆ ਦੇ ਖਾਸ ਬਣ ਚੁੱਕੇ ਹਨ ਜੰਗਾ ਨੂੰ ਜਿੱਤਣ ਕਰ ਕੇ, ਇਸ ਵਿੱਚ ਮਾਵਾਂ ਤੇ ਗੋਰੇ ਲੋਕਾਂ ਦਾ ਬਹੁਤ ਵੱਡਾ ਰੋਲ ਹੈ ਪਿੱਛੇ ਘਰ ਬਾਹਰ ਦਾ ਕੰਮ ਸਾਰਾ ਮਾਵਾਂ ਕਰ ਰਹੀਆਂ ਸੀ ਇਸ ਜੰਗ ਵਿੱਚ ਨਰਸਾ ਬੜੇ ਵੱਡੇ ਪੱਧਰ ਤੇ ਭਰਤੀ ਕੀਤੀਆਂ ਗਈਆਂ WW1 ਵਿੱਚ ਹਿੰਦੁਸਤਾਨ ਤੌ ਫੌਜ ਜੰਗ ਵਿੱਚ ਰੱਖਣ ਵਾਸਤੇ ਗੋਰੇ ਨੂੰ ਡਰ ਸੀ ਪਿੱਛੇ ਹਿੰਦੁਸਤਾਨ ਵਿੱਚ 1857ਵਾਲੀ ਕ੍ਰਾਂਤੀ ਨਾ ਹੋ ਜਾਏ ਪਿੱਛੇ ਫੌਜ ਨਾਲ ਨਾਲ ਭਾਰਤੀ ਕਿਤੀ ਗਈ ਇਕ ਹੋਰ ਗੱਲ ਦਾ ਧਿਆਨ ਰਖਿਆ ਗਿਆ ਹਿੰਦੁਸਤਾਨੀ ਫੌਜ ਨੇੜੇ ਰਖੀ ਗਈ ਸਿੱਖ ਪਲਟਣਾ ਨੂੰ ਖ਼ਤਰਨਾਕ ਲੜਾਈ ਵਿੱਚ ਵੀ ਵਰਤਿਆ ਗਿਆ 1857ਦੀ ਕ੍ਰਾਂਤੀ ਨੂੰ ਦਬਾਉਣ ਵਿੱਚ ਸਿੱਖ ਫੌਜ ਤੇ ਗੌਰੀ ਫੌਜ ਦਾ ਵੱਡਾ ਰੋਲ ਸੀ ਸਿੱਖ ਫੌਜ ਨੇ ਗੋਰੇ ਨੂੰ 1857 ਦਾ ਜੀਵਨ ਦਾਨ ਦਿੱਤਾ ਹੋਇਆ ਸੀ ਭਾਵੇਂ ਅੱਜ ਹਿੰਦੂ ਵੀਰ ਇਸ ਦੀ ਨਿੰਦਾ ਕਰਦੇ ਹਨ ਆਪ ਤੇ ਕੁਛ ਕਰਨਾ ਨਹੀਂ ਕ੍ਰਾਂਤੀ ਤੂੰ ਬਾਦ ਗੋਰਿਆ ਨੇ ਚਾਰ ਮਾਰਸ਼ਲ ਕੌਮ ਸਲੈਕਟ ਸਿੱਖ, ਰਾਜਪੂਤ,ਮਰਹੱਟੇ ਤੇ ਜਾਟ ਬਾਕੀ ਦੀ ਭਰਤੀ non combat ਜਾ teritorial ਵਿੱਚ ਰੱਖ ਦਿੱਤੀ ਭਾਵੇਂ ਕ੍ਰਾਂਤੀ ਦੇ ਕੁਛ ਫਾਇਦੇ ਹੋਏ ਕੁਛ ਸੁਧਾਰ ਆ ਗਏ ਲੇਖ ਵਿੱਚ ਲੜਾਈ ਘਟਨਾਵਾ ਦਾ ਜਿਕਰ ਕਰਨ ਨਾਲ ਲੰਬਾ ਲੇਖ ਹੋ ਜਾਂਦਾ ਹੈ WW 2 ਅਗਲੇ ਅੰਕ ਵਿੱਚ
टिप्पणियाँ
एक टिप्पणी भेजें