ਮਾਵਾਂ ਠੰਡੀਆਂ ਛਾਵਾਂ 16


 

ਮਾਵਾਂ ਠੰਡੀਆਂ ਛਾਵਾਂ 16
ਦੂਰ ਨੇੜੇ
ਅੱਜ ਅਸੀਂ ਇਕ ਛੋਟਾ ਜਿਹਾ ਤੁਜਰਬਾ ਸਾਂਝਾ ਕਰਦੇ ਹਾਂ ਕਿ ਨੇੜੇ ਸ਼ਬਦ (Near) ਇਕ ਤਰ੍ਹਾਂ ਦਾ ਪੈਸਾ ਹੀ ਹੁੰਦਾ ਹੈ ਤੇ ਜਾਣ ਸਲਾਮਤੀ ਵੀ ਹੁੰਦਾ ਹੈ ਨੇੜੇ ਵਾਸਤੇ ਸਭ ਕੁਛ ਘਟ ਪੈਸਾ ਟਕਾ ਪੈਟਰੋਲ ਡੀਜ਼ਲ time ਦੀ ਵੱਡੀ ਬੱਚਤ, ਟਾਈਮ ਵੀ ਪੈਸਾ ਹੁੰਦਾ ਹੈ ਭਾਵੇਂ ਰਿਸ਼ਤੇ ਰੱਬ  ਜੋੜਦਾ ਹੈ ਜਿਸ ਨੂੰ ਰੱਬ ਨੇੜੇ ਜੋੜ ਦੇਵੇ ਉਸ ਦਾ ਸਾਰੀ ਉਮਰ ਜਿੰਦਗੀ ਦਾ ਆਨੰਦ  ਮੈ ਤੁਹਾਨੂੰ ਇਕ ਤੁਲਨਾ ਨਾਲ ਸਮਜਾਉਂਦਾ ਹਾਂ ਮੇਰੇ ਵੱਡੇ ਭਰਾ ਦਾ ਵਿਵਾਹ  04 kms ਮੇਰਾ 06kms ਤੇ ਮੇਰੀ ਲੜਕੀ ਦਾ 272kms ਦੂਰ ਵਾਲੇ ਨੂੰ ਛੁੱਟੀ ਲੈਣੀ ਹੀ ਪੈਣੀ ਹੈ ਫਿਰ ਸੜਕਾਂ ਦਾ ਵਖਰਾ ਖਤਰਾ ਤੇ ਖਰਚਾ ਵੀ ਵਦੇਰੇ ਹੋਵੇਗਾ ਨੇੜੇ ਵਾਲਾ ਦੁੱਖ ਸੁਖ ਦੋਵੇਂ ਪਾਸੇ  attend  ਕਰ ਸਕਦਾ ਹੈ ਸਾਡਾ ਤਾਂ ਸ਼ਹਿਰ ਵੀ ਇਕੋ ਹੀ ਹੈ ਹੋਰ ਵੀ ਟਾਈਮ ਬਚ ਜਾਂਦਾ ਹੈ ਬਾਜ਼ਾਰ ਵਿੱਚ free ਦਾ ਮਿਲਣ ਹੋ ਜਾਂਦਾ ਹੈ live ਗੱਲਬਾਤ ਹੋ ਜਾਂਦੀ ਹੈ ਮੋਬਾਈਲ ਫੋਨ ਕਰ ਕੇ ਭਾਵੇਂ ਹੁਣ ਦੂਰ ਦਾ ਦੁੱਖ ਘਟ ਹੈ ਪਰ ਬੁੜਾਪੇ ਵਿੱਚ live ਮਿਲਣ ਤੂੰ ਬਿਨਾ ਨਹੀ ਸਰਦਾ ਬੰਦਾ ਆਪਣੇ ਭੈਣ ਭਰਾਵਾਂ ਨੂੰ ਸਾਮ੍ਹਣੇ ਦੇਖਣਾ ਚਾਹੁੰਦਾ ਹੈ ਨੇੜੇ ਦਾ ਚਾਹ ਬਹੁਤ ਹੁੰਦਾ ਹੈ ਦੂਰ ਜਾ ਪਰਦੇਸ ਇਕ ਮਜਬੂਰੀ ਹੁੰਦੀ ਹੈ ਜਨਾਨੀ ਦੇ ਪੇਕੇ ਨੇੜੇ ਹੋਣ ਤਾਂ ਜਨਾਨੀ ਜਲਦੀ ਬਿਮਾਰ ਨਹੀਂ ਹੁੰਦੀ ਭਾਵ ਖੁਸ਼ ਰਹਿੰਦੀ ਹੈ ਬੱਚੇ ਛੋਟੀ ਉਮਰ ਵਿੱਚ ਹੀ ਨਾਨੇ ਦੇ ਘਰ ਆਉਣ ਜਾਉਣਾਂ ਕਰ ਲੈਂਦੇ ਹਨ ਜਿਥੋਂ ਉਣਾ ਨੂੰ ਨਵਾ ਸਿਖਣ ਨੂੰ ਮਿਲ ਜਾਂਦਾ ਹੈ ਮੇਰੀ wife ਜਦੋਂ ਮੇਰੇ ਨਾਲ ਸ਼ਹਿਰ ਜਾਨ ਲੱਗਿਆ ਅਪਣੇ  ਪਿੰਡ ਦੇ ਖੇਤਾਂ ਕੋਲੂ ਕਾਰ ਵਿੱਚ ਬੈਠੀ  ਮੈਨੂੰ brief ਕਰਦੀ emotional ਹੋ ਜਾਂਦੀ ਕਹੰਦੀ ਅਸੀ ਆਪਣੇ ਪਿਉ ਨਾਲ ਰਾਤ ਦਿਨ ਅਪਣੇ ਇਨਾ ਖੇਤਾਂ ਵਿੱਚ ਕੰਮ ਕੀਤਾ  ਕਹੰਦੀ ਭਾਵੇਂ ਉਹ ਰੁੱਖ  ਹੁਣ ਨਹੀਂ ਹਨ  ਜਿਥੇ ਬੈਠ ਅਸੀਂ ਰੋਟੀ ਖਾਂਦੇ ਸਾਂ ਕਹੰਦੀ ਅਸੀ  6ਭੈਣਾਂ ਸੀ ਮੇਰੇ ਪਿਉ ਨੇ ਪਾਕਿਸਤਾਨ ਤੂੰ ਆ ਕੇ 18ਕਿਲੇ ਜਮੀਨ ਬਣਾਈ ਸਾਨੂੰ ਆਪਣੇ ਮੁੰਡੇ ਸਮਝਦਾ ਸੀ  ਮੈਂ ਸਵਾਲ ਕੀਤਾ ਹੁਣ ਭਰਾਵਾ, ਕਹੰਦੀ ਇਕ ਭਰਾ ਨੇ ਤਾਂ ਜਮੀਨ ਵੇਚ ਛੜੀ ਹੈ ਸਾਡੇ ਵਿਵਾਹ ਨੂੰ ਭਾਵੇਂ 42ਸਾਲ ਹੋ ਗਏ ਹਨ ਮੇਰੀ wife ਰਸਤੇ ਵਿੱਚ ਅਪਣੇ ਪਿਉ ਨੂੰ ਖੇਤਾਂ ਵੱਲ ਮੂੰਹ ਕਰ ਸੋਚਾ ਵਿੱਚ ਡੁੱਬ ਜਾਂਦੀ ਹੈ ਜਿਥੋਂ ਕੋਈ ਮੁੜ ਨਹੀਂ ਆਇਆ  ਕਹਿੰਦੀ ਮੇਰਾ ਪਿਉ ਵੀ ਉਥੇ ਹੀ ਹੋਵੇਗਾ ਯਾਦ ਵੀ ਉਸੇ ਨੂੰ ਕੀਤਾ ਜਾਂਦਾ ਹੈ ਜਿਥੋਂ  ਸਿੱਖਣ ਨੂੰ ਮਿਲਿਆ ਹੋਵੇ, ਨੇੜੇ ਕਰ ਕੇ ਅਪਣੇ ਖੇਤਾਂ ਨੂੰ ਵੇਖ ਸੁਣ ਤਾਜਾ ਮਹਿਸੂਸ ਕਰਦੀ ਹੈ  ਦੂਰ ਦੀ ਨੌਕਰੀ ਕਈ ਘਟ ਦਿਲ ਆਦਮੀ ਛੱਡ ਦਿੰਦੇ ਹਨ ਉਹ ਗਲਤ ਹੈ ਨੌਕਰੀ ਦੇ ਮਾਮਲੇ ਵਿੱਚ ਅਸੀਂ ਆਪਣੇ ਬੱਚੇ ਨਾਲ ਰੱਖ ਕੇ ਨੇੜੇ ਹੋ ਜਾਂਦੇ ਹਾਂ ਨੌਕਰੀ ਨੂੰ ਪਹਿਲ ਦੇਣੀ ਚਾਹੀਦੀ ਹੈ ਭਾਵੇਂ ਵਿਦੇਸ਼ਾਂ ਵੀ ਜਾਣਾ ਪਵੇ ਗੁਰੂ ਨਾਨਕ ਜੀ  ਲਿੱਖਦੇ ਹਨ,ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮੇਲੋ ਰਾਮ,ਕਿਰਤ ਆਦਮੀ ਨੂੰ ਇਕੋ ਵੇਲੇ ਫਿਟ ਰੱਖਦੀ ਹੈ ਮਾਨਸਿਕ ਤੌਰ ਅਤੇ ਸ਼ਰੀਰਕ ਤੌਰ ਤੇ  busy life is happy life

टिप्पणियाँ

इस ब्लॉग से लोकप्रिय पोस्ट

प्रजातंत्र सरकार(DEMOCRACY)