ਮਾਵਾਂ ਠੰਡਿਆਂ ਛਾਵਾਂ 18
ਮਾਵਾਂ ਠੰਡੀਆਂ ਛਾਵਾਂ 18
ਇੰਡੀਅਨ ਰਹਿਣ ਸਹਿਣ VS ਵਿਦੇਸ਼ੀ ਰਹਿਣ ਸਹਿਣ
ਅੱਜ ਅਸੀਂ ਗੱਲ ਰਹਿਣ ਸਹਿਣ ਬਾਰੇ ਕਰਾਗੇ ਕਿਤਾਬਾ ਵਿੱਚ ਲਿਖਿਆ ਹੈ ਕਿ ਹਿੰਦੁਸਤਾਨੀ culture ਦੁਨੀਆ ਦੀ ਅਮੀਰ ਕਲਚਰ ਹੈ ਬਾਹਰਲੀ culture ਮਨਮਰਜੀ ਵਾਲੀ ਹੈ ਮੰਨ ਮੁੱਖ ਹੈ ਜਵਾਬਦੇਹੀ ਨਹੀਂ ਸਮਜਦੀ ਹਰ ਇਕ ਬੰਦਾ ਅਪਨਾ ਕਮਾਏਗਾ ਅਪਣਾ ਹੀ ਖਾਏਗਾ ਅਪਣੇ ਦੇਸ਼ ਵਿੱਚ ਇਕ ਕਮਾਉਂਦਾ ਹੈ ਸਾਰੇ ਖਾ ਸਕਦੇ ਹਨ ਮਾਂ ਪਿਉ ਪੁੱਤਰ ਪੋਤਰੇ ਵਾਸਤੇ ਜਾਇਦਾਦ ਵੀ ਜੋੜ ਲੈਂਦੇ ਹਨ ਨਾਲੇ ਪੁੰਨ ਨਾਲੇ ਫ਼ਲੀਆਂ ਨਾਲੇ ਸਿਹਤ ਫਿਟ ਰਹਿੰਦੀ ਹੈ ਨਾਲੇ ਸ਼ੋਭਾ ਵੀ ਮਿਲਦੀ ਹੈ ਸਾਰੀ ਉਮਰ ਕਮ ਕਰਨ ਵਾਲੇ ਖੁਸ਼ ਵੀ ਰਹਿੰਦੇ ਹਨ ਤੁਸੀ ਦੇਖੋ ਮਾਂ ਪਿਉ ਬਚਿਆ ਨੂੰ ਪੈਸਾ ਇੱਕਠਾ ਕਰ ਬਾਹਿਰ ਵੀ ਭੇਜਿਆ ਇਹ ਅਪਣੇ ਦੇਸ਼ ਦੀ ਚੰਗੀ culture ਦੀ ਪਹਿਲੀ ਨਿਸ਼ਾਨੀ ਸਾਰੇ ਰਿਸ਼ਤੇ ਦਾਰ ਇਕ ਦੂਸਰੇ ਦੀ ਮਦਦ ਕਰ ਦੇਂਦੇ ਹਨ ਪਿੱਛੇ ਉਣਾ ਦੇ ਬੱਚੇ ਵੀ ਪਾਲਦੇ ਹਨ ਸਚਾਈ ਇਹ ਹੈ ਰੋਟੀ ਖਾਣ ਵਾਸਤੇ ਸਾਡੇ ਮੁਲਖ ਵਿੱਚ ਆਪਣੀ ਕਮਾਈ ਦਾ 5% ਹੀ ਕਾਫੀ ਹੁੰਦਾ ਹੈ ਬਾਕੀ ਤੁਸੀ ਅਪਣੇ ਬਚਿਆ ਦਾ ਹੀ ਜੋੜ ਰਹੇ ਹੁੰਦੇ ਹਨ ਬਾਹਰ ਅਪਣੇ ਘਰ ਤੂੰ ਮਦਦ ਬਿਨਾ ਸੈੱਟ ਨਹੀਂ ਹੋ ਸਕਦਾ ਸੋ ਸਾਰੇ ਪਾਸੋ ਸਾਡੇ ਮੁਲਖ ਦੀ culture ਰੀਤ ਰਿਵਾਜ ਪਰਿਵਾਰ ਬੱਚਿਆ ਦੀ ਭਲਾਈ ਵਾਸਤੇ ਹਨ ਬਾਹਰ ਵਾਲੀ culture ਬੇਲਗਾਮ ਖੁੱਲੀ ਤੇ ਨੰਗੀ ਹੈ ਇਨਸਾਨ ਨਾਲੋ ਚਮੜੀ ਨਾਲ ਪਿਆਰ ਜਿਆਦਾ ਹੈ ਜੇਡਾ ਚਮੜੀ ਨਾਲ ਪਿਆਰ ਕਰੇ ਉਹੀ ਚੰਗਾ ਹੈ ਐਸ਼ ਕਮਾਓ ਤੇ ਡਾਓ ਫ਼ਜੁਲੀ ਖਰਚ ਤਾਂ ਰੱਬ ਨੂੰ ਵੀ ਚੰਗਾ ਨਹੀਂ ਲਗਦਾ ਉਹ ਖੋ ਵੀ ਲੈਂਦਾ ਹੈ ਇਹ ਲੋਗ ਰੱਬ ਨੂੰ ਵੀ ਨਹੀਂ ਮੰਨਦੇ ਸਿਰਫ ਵਿਵਹਾਰ ਨੂੰ ਹੀ ਚੰਗਾ ਸਮਝਦੇ ਹਨ ਪਿਆਰ ਵਧੀਆ ਚੀਜ ਹੈ ਇਕ ਤਾਕਤ ਹੁੰਦਾ ਹੈ ਪਰ ਕਲੇ ਪਿਆਰ ਨਾਲ ਟੀਡ ਨਹੀਂ ਭਰਦੇ ਜਦੋਂ ਮਰਜੀ ਤਲਾਕ ਕਰ ਲੈਂਦੇ ਹਨ ਪੱਥਰ ਦਿਲ ਹੁੰਦੇ ਹਨ ਤੁਸੀ ਹਿੰਦੁਸਤਾਨ ਵਿੱਚ ਨਜ਼ਰ ਮਾਰੋ 90% ਸਾਡੇ ਪਰਿਵਾਰ ਉਹੀ ਹਨ ਜਿੱਥੇ ਸਾਡੇ ਮਾਂ ਪਿਉ ਨੇ ਸਾਡਾ ਵਿਹਾਹ ਕੀਤਾ ਸੀ ਸਾਰੀ ਉਮਰ ਦੋਵੇਂ ਮਿਲ ਕੇ ਮੋਢੇ ਨਾਲ ਮੋਢਾ ਜੋੜ ਕਮ ਕੀਤਾ ਬੁਢਾਪੇ ਵਿੱਚ ਇੱਕਠਾ ਰਹਿਣ ਸਹਿਣ ਕੀਤਾ ਕਮ ਅਮਰ ਬਣ ਜਾਂਦਾ ਹੈ ਤੇ ਦੋਵੇਂ ਵੱਡੇ ਦੁੱਖ ਵੇਲੇ ਕੁਛ ਪਲ ਰੋ ਕੇ ਫਿਰ ਅੱਗੇ ਲਗ ਜਾਂਦੇ ਹਨ ਇਹੀ ਜਿੰਦਗੀ ਹੁੰਦੀ ਹੈ ਇਹੀ ਸਵਰਗ ਹੁੰਦਾ ਹੈ ਬੁਢਾਪੇ ਵਿੱਚ ਦੋਵੇਂ ਮੀਆਂ ਬੀਵੀ ਇਕ ਦੂਸਰੇ ਦਾ ਸਹਾਰਾ ਬਣ ਆਪਣਾ ਵੇਲਾ ਕਟ ਲੈਂਦੇ ਹਨ ਇਕ ਸਾਥੀ ਬਿਛੜਨ ਤੇ ਦੂਸਰਾ ਵੀ ਉਸ ਦੇ ਪਿੱਛੇ ਜਾਣਾ ਚਾਹੁੰਦਾ ਹੈ ਅਗਲੇ 4-5 ਸਾਲ਼ਾ ਵਿੱਚ ਦੂਸਰਾ ਵੀ ਚਲਾ ਜਾਂਦਾ ਹੈ ਇਹੀ ਸੱਚਾ ਪਿਆਰ ਹੁੰਦਾ ਹੈ ਚੰਗੇ ਕੀਤੇ ਕਮ ਪਿੱਛੇ ਲੋਗ ਯਾਦ ਕਰਦੇ ਹਨ ਮਰਨ ਤੂੰ ਬਾਅਦ ਵੀ ਬੱਚੇ ਅਪਣੇ ਮਾਂ ਪਿਉ ਨੂੰ ਵੱਧ ਕੇ ਪਿਆਰ ਭੇਜਦੇ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ ਜਿਸ ਨਾਲ ਸਮਾਜ ਅਮੀਰ ਹੁੰਦਾ ਹੈ
ਵੱਡੇ ਦੁੱਖ ਦੀ ਗੱਲ ਇਹ ਹੈ ਅਜਕਲ ਕੁੜੀਆਂ ਬੱਚੇ ਜਮਨ ਤੂੰ ਮੂੰਹ ਮੋੜ ਰਹੀਆਂ ਹਨ ਇਹ ਪਾਪ ਹੈ ਰੱਬ ਨੇ ਕੁੜੀ ਮੁੰਡਾ ਇਸ ਕਰ ਕੇ ਹੀ ਬਣਾਇਆ ਸੀ ਸਮਾਜ ਬੰਨ੍ਹਿਆ ਰਹੇ ਸਮਾਜ ਤੂੰ ਬਿਨਾ ਬੰਦਾ ਜੀ ਨਹੀਂ ਸਕਦਾ ਪਸ਼ੂ ਪਕਸ਼ੀ ਜੀਵ ਜੰਤੂ ਸਭ ਪੈਦਾਵਾਰ ਖੁਸ਼ ਹੋ ਕੇ ਕਰਦੇ ਹਨ ਪਰ ਜਿਆਦਾ ਪੜੇ ਲਿਖੇ ਰੱਬ ਦੇ ਹੁਕਮ ਦਾ ਮਜਾਕ ਕਰਦੇ ਹਨ ਇਨ੍ਹਾਂ ਨੂੰ ਭੁਲੇਖਾ ਹੈ ਸ਼ਕੀਨੀ ਔਲਾਦ ਨਾਲੋ ਚੰਗੀ ਚੀਜ਼ ਹੈ ਪੈਸੇ ਨੂੰ ਇਹ ਰੱਬ ਸਮਝ ਬੈਠੇ ਹਨ ਏਸੇ ਬੰਦੇ ਜਨਾਨੀ ਜੋ 02ਬੱਚੇ ਜੰਮਣ ਤੂੰ ਵੀ ਔਖੇ ਹਨ ਬੁਢਾਪੇ ਵਿੱਚ ਇਨ੍ਹਾਂ ਨੂੰ ਕਿਰਾਏ ਤੇ ਰਖਿਆ ਬੰਦਾ ਮਾਰ ਕੇ ਲੁੱਟ ਕੇ ਭੱਜ ਜਾਂਦਾ ਹੈ ਅਗਲੇ 2-3 ਦਿਨ ਤਕ ਘਰ ਮਰੇ ਪਏ ਹੁੰਦੇ ਹਨ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਕਾਰਣ ਇੱਕ ਬੱਚਾ ਉਹ ਵੀ ਬਾਹਰ ਰਿਸ਼ਤੇਦਾਰੀ ਹੈ ਨਹੀਂ ਕਿਉਂ ਕਿ ਬਚਆ ਨਾਲ ਰਿਸ਼ਤੇਦਾਰੀ ਵੱਧਦੀ ਹੈ ਬੱਚੇ ਜੰਮੇ ਨਹੀਂ ਸ਼ਕੀਨੀ ਕੀਤੀ ਹੁਣ ਕਿਸ ਕਮ ਪੈਸੇ ਦੀ ਪੰਡ ਵੀ ਕਮ ਨਹੀਂ ਆ ਰਹੀ ਪਿਛਲੇ ਜ਼ਮਾਨੇ 5 to10ਬੱਚੇ ਹਰ ਘਰ ਹੁੰਦੇ ਰੌਣਕ ਹੁੰਦੀ ਭਾਵੇਂ ਜਿਨਿ ਮਰਜੀ ਗਰੀਬੀ ਹੋਵੇ ਮਾਵਾਂ ਨੇ ਬੱਚੇ ਪਾਲੇ ਇਤਿਹਾਸ ਗਵਾਹੀ ਦਿੰਦਾ ਹੈ ਮਾਵਾਂ ਠੰਡਿਆਂ ਛਾਵਾਂ,ਅਕਾਲ ਤਖ਼ਤ ਤੂੰ ਕਈ ਵਾਰੀ ਸਿੱਖਾਂ ਨੂੰ ਬੇਨਤੀ ਕੀਤੀ ਗਈ ਹੈ 4ਬੱਚੇ ਸਿੱਖ ਘਰ ਹੋਣੇ ਚਾਹੀਦੇ ਹਨ ਕੋਈ ਮਨ ਕੇ ਰਾਜ਼ੀ ਨਹੀਂ ਜਦੋਂ ਕਿ ਪੈਸੇ ਸਿੱਖ ਕੌਮ ਕੋਲ ਬਚਿਆਂ ਵਾਸਤੇ ਵਾਧੂ ਹਨ ਇਕ ਰੱਬੀ ਸੋਚ ਮਾਨ ਲੋ ਇਕ ਨੂੰਹ ਰਾਣੀ ਪੈਸੇ ਪਖੋ ਗਰੀਬ ਹੈ ਪਰ ਔਲਾਦ ਪਖੋ ਅਮੀਰ ਮਤਲਬ ਉਸ ਕੋਲ ਅੱਜ ਦੇ ਜ਼ਮਾਨੇ ਵਿੱਚ ਤਿੰਨ ਬੱਚੇ ਹਨ 2 ਕੁੜੀਆਂ 01 ਮੁੰਡਾ ਦੂਸਰੀ ਕੋਲ ਇਕ ਬਚਾ ਮੁੰਡਾ, ਪਰ ਪੈਸਾ ਬਹੁਤ ਹੈ ਹੁਣ ਤੁਸੀਂ ਦੱਸੋ ਰੌਣਕ ਕਿਸ ਘਰ ਹੈ ਤੇ ਜ਼ਿੰਦਗੀ ਜਿੱਤਣ ਤੇ ਮਾਨਣ ਦੇ ਮੌਕੇ ਕਿਸ ਕੋਲ ਹਨ ਸਾਫ ਹੈ ਕੁੜੀਆਂ ਵਾਲੇ ਘਰ ਅੱਜ ਸਿੱਖ ਨੂੰ ਆਪਣੀ ਸਿੱਖ ਕੁੜੀ ਨਹੀਂ ਮਿਲ ਰਹੀ ਵਿਵਾਹ ਦਾ ਖਰਚ ਵੀ ਮੁੰਡੇ ਵਾਲੇ ਕਰਨ ਵਾਸਤੇ ਰਾਜ਼ੀ ਹਣ ਇਕ ਵਚੋਲਣ ਆਖ ਰਹੀ ਸੀ ਹਨ ਹੁਣ ਤਾਂ ਕਾਲੀ ਕੁੜੀ ਵੀ ਨਹੀਂ ਮਿਲ ਰਹੀ ਦਾਜ ਤਾਂ ਭੁੱਲ ਜਾਣ ਮੁੰਡੇ ਵਾਲੇ ਔਲਾਦ ਰੱਬੀ ਖਜਾਨਾ ਹੈ ਪੈਸਾ ਸਰਕਾਰੀ ਖਜਾਨਾ ਹੈ ਪੈਸੇ ਨੂੰ ਬੰਦਾ ਕਮਾ ਲੈਂਦਾ ਹੈ ਲੇਕਿਨ ਔਲਾਦ ਬਜਾਰੋ ਨਹੀਂ ਮਿਲਦੀ ਇਹ ਸੱਚ ਹੈ ਪਰਮਾਤਮਾ ਦਾ ਸ਼ੁਕਰ ਕਰੋ ਜੇੜੀ ਨੂੰਹ ਰਾਣੀ ਇਸ ਗੱਲ ਨੂੰ ਸਮਝੇ ਉਸ ਦੀ ਦੌਲਤ ਔਲਾਦ ਹੁੰਦੀ ਹੈ ਨਾ ਕਿ ਪੈਸਾ।
टिप्पणियाँ
एक टिप्पणी भेजें