ਮਾਵਾਂ ਠੰਡੀਆਂ ਛਾਵਾਂ 16 ਦੂਰ ਨੇੜੇ ਅੱਜ ਅਸੀਂ ਇਕ ਛੋਟਾ ਜਿਹਾ ਤੁਜਰਬਾ ਸਾਂਝਾ ਕਰਦੇ ਹਾਂ ਕਿ ਨੇੜੇ ਸ਼ਬਦ (Near) ਇਕ ਤਰ੍ਹਾਂ ਦਾ ਪੈਸਾ ਹੀ ਹੁੰਦਾ ਹੈ ਤੇ ਜਾਣ ਸਲਾਮਤੀ ਵੀ ਹੁੰਦਾ ਹੈ ਨੇੜੇ ਵਾਸਤੇ ਸਭ ਕੁਛ ਘਟ ਪੈਸਾ ਟਕਾ ਪੈਟਰੋਲ ਡੀਜ਼ਲ time ਦੀ ਵੱਡੀ ਬੱਚਤ, ਟਾਈਮ ਵੀ ਪੈਸਾ ਹੁੰਦਾ ਹੈ ਭਾਵੇਂ ਰਿਸ਼ਤੇ ਰੱਬ ਜੋੜਦਾ ਹੈ ਜਿਸ ਨੂੰ ਰੱਬ ਨੇੜੇ ਜੋੜ ਦੇਵੇ ਉਸ ਦਾ ਸਾਰੀ ਉਮਰ ਜਿੰਦਗੀ ਦਾ ਆਨੰਦ ਮੈ ਤੁਹਾਨੂੰ ਇਕ ਤੁਲਨਾ ਨਾਲ ਸਮਜਾਉਂਦਾ ਹਾਂ ਮੇਰੇ ਵੱਡੇ ਭਰਾ ਦਾ ਵਿਵਾਹ 04 kms ਮੇਰਾ 06kms ਤੇ ਮੇਰੀ ਲੜਕੀ ਦਾ 272kms ਦੂਰ ਵਾਲੇ ਨੂੰ ਛੁੱਟੀ ਲੈਣੀ ਹੀ ਪੈਣੀ ਹੈ ਫਿਰ ਸੜਕਾਂ ਦਾ ਵਖਰਾ ਖਤਰਾ ਤੇ ਖਰਚਾ ਵੀ ਵਦੇਰੇ ਹੋਵੇਗਾ ਨੇੜੇ ਵਾਲਾ ਦੁੱਖ ਸੁਖ ਦੋਵੇਂ ਪਾਸੇ attend ਕਰ ਸਕਦਾ ਹੈ ਸਾਡਾ ਤਾਂ ਸ਼ਹਿਰ ਵੀ ਇਕੋ ਹੀ ਹੈ ਹੋਰ ਵੀ ਟਾਈਮ ਬਚ ਜਾਂਦਾ ਹੈ ਬਾਜ਼ਾਰ ਵਿੱਚ free ਦਾ ਮਿਲਣ ਹੋ ਜਾਂਦਾ ਹੈ live ਗੱਲਬਾਤ ਹੋ ਜਾਂਦੀ ਹੈ ਮੋਬਾਈਲ ਫੋਨ ਕਰ ਕੇ ਭਾਵੇਂ ਹੁਣ ਦੂਰ ਦਾ ਦੁੱਖ ਘਟ ਹੈ ਪਰ ਬੁੜਾਪੇ ਵਿੱਚ live ਮਿਲਣ ਤੂੰ ਬਿਨਾ ਨਹੀ ਸਰਦਾ ਬੰਦਾ ਆਪਣੇ ਭੈਣ ਭਰਾਵਾਂ ਨੂੰ ਸਾਮ੍ਹਣੇ ਦੇਖਣਾ ਚਾਹੁੰਦਾ ਹੈ ਨੇੜੇ ਦਾ ਚਾਹ ਬਹੁਤ ਹੁੰਦਾ ਹੈ ਦੂਰ ਜਾ ਪਰਦੇਸ ਇਕ ਮਜਬੂਰੀ ਹੁੰਦੀ ਹੈ ਜਨਾਨੀ ਦੇ ਪੇਕੇ ਨੇੜੇ ਹੋਣ ਤਾਂ ਜਨਾਨੀ ਜਲਦੀ ਬਿਮਾਰ ਨਹੀਂ ਹੁੰਦੀ ਭਾਵ ਖੁਸ਼ ਰਹਿੰਦੀ ਹੈ ਬੱਚੇ ਛੋਟੀ ਉਮਰ ਵਿੱਚ ਹੀ ਨਾਨੇ ਦੇ ਘ...